Click for Youtube Channel
About The Department
The Centre for Diaspora Studies was established in the year 2012 at Punjabi University Patiala to promote the diasporic research and studies. The university had allocated a grant of Rs 5.00 Lac to support the Centre financially. Since its inception, it has been striving to accomplish a holistic study programme related both to Diaspora in general and Punjabi Diaspora specifically.
In the year 2012-13, the research proposal was forwarded under UGC Area Study Programme (XII Plan) for financial assistance. The standing advisory committee of UGC held on 05-12-13 had recommended the proposal and allocated the grant of Rs 15,00,000/- to start the research for the establishment of Area Study Centre for Advanced Research in Indian Diaspora Studies and Research in Indian Diaspora, with Special Focus on Punjab/ Punjabi Diaspora Punjabi University, Patiala. It was mentioned in the UGC letter that the performance of the Centre will be reviewed/assessed from time to time. The allocation of funds was made for a period of five years from 1-4-2014 to 31-3-2019. The 50% amount of total amount (i.e., Rs 7,50,000/-) allocated was released as per UGC letter dated August 2014.
Vision of the Centre for Diaspora Studies
The Centre for Advanced Studies and Research in Indian Diaspora, with Special Focus on Punjab/Punjabi Diaspora is envisioned in line with the strong and dedicated commitment of Punjabi University to engage in quality research and academic pursuits for creating a holistic environment. Punjabi University is committed to the promotion of Punjabi language, culture, literature, art and other allied areas for strengthening its focus on Punjabi life, ethos while providing space for multilingual and multicultural regional Indian social character and plurality.
Considering the growing importance of diasporic groups/communities and their involvement in world culture today, the Centre envisions engaging in advanced research and exploration of the significant aspects of diasporic geo-political, economic and cultural shifts from its beginnings, to the present post-colonial and globalised scenario affecting patterns of complex forms of adjustments and involvement of migrant populations. There is dire need to research and articulate the multidimensional features of the new face of diasporas in late stage of global capitalism. Indian regionally oriented diasporas with cultural, ethnic, religious, specificities, present hybrid patterns of resistance and response across the developed and developing world, whether it is professional/skilled work, labour, issues of gender, race, activism, economic productions or the darker side of deprived oversees populations. The centre aims to focus on several of these and related issues in an interdisciplinary frame of study.
The Punjabi diaspora and its patterns of migrations; the historical frames of reference and their changing configurations; the several models of Punjabi/Sikh diasporic identity in terms of pre-and post-colonial, post-partition mutations; the need for close study of a collective Punjabi diasporic experience, as well separately articulating the special Sikh identity in terms of its historical, cultural, ethical, religious, political, economic and sociological variants is self-evident.
The vision of the Centre is not only to research the obvious or ostensible aspects of Punjabi migrant population in terms of its gradations and demography in extremely diverse geographical cultural settings, but also the problems and imperatives of adjustments in the face of global, transnational equations, the U.S. sponsored conflicts in Middle East and Asia, influencing other Indian diasporic groups as well Punjabi diasporic community, ever expanding numerically carrying ahead its vibrancy, has been confronting challenges in facing identification issues, attempts at self-definition and affirmation, both to ascertain and stress the transformative shift in defining ‘Punjabiat’ as well as the newer inputs in economic and professional fields to India in general, and Punjab in particular.
The late capitalist developments affecting post modernity, the impact of computerization and new digital technologies, advanced media studies, the new discourses of local-global relationship, the unprecedented explosion in professional fields, opened up by corporate industries, world bodies and institutions resulting from global/economic networks of expansion. The Centre is envisaged to initiate and conduct research and advanced studies in the above diverse areas to achieve a measure of excellence in this premier institution encouraging interdisciplinary academic climate.
Courses Offered and Faculty
For Previous Data Click Here..
ਸੈਮੀਨਾਰ/ਲੈਕਚਰ /ਕਿਤਾਬ ਚਰਚਾ
- ਪ੍ਰਸਿੱਧ ਵਿਦਵਾਨ/ਚਿੰਤਕ ਡਾ. ਦਰਸ਼ਨ ਸਿੰਘ ਤਾਤਲਾ ਦੀ ਯਾਦ ਵਿਚ ਸਮਾਗਮ ਮਿਤੀ 23/08/2021 ਨੂੰ (ਆਨਲਾਈਨ)ਕਰਵਾਇਆ ਗਿਆ। ਅਮਰੀਕਾ ਤੋਂ ਪ੍ਰੋ. ਵਰਨ ਏ ਡਜ਼ਨਵਰੀ ਅਤੇ ਪ੍ਰੋ. ਅਰਵਿੰਦ ਪਾਲ ਸਿੰਘ ਮੰਡੇਰ, ਇੰਗਲੈਂਡ ਤੋਂ ਪ੍ਰੋ. ਪ੍ਰੀਤਮ ਸਿੰਘ ਅਤੇ ਡਾ. ਸੁਜਿੰਦਰ ਸਿੰਘ ਸੰਘਾ, ਆਈ.ਆਈ. ਟੀ. ਖੜਗਪੁਰ ਤੋਂ ਪ੍ਰੋ. ਅੰਜਲੀ ਗੀਰਾ ਰੌਏ ਦੁਆਰਾ ਚਰਚਾ ਕੀਤੀ ਗਈ।
- ਚੱਲ ਮੇਰਾ ਪੁੱਤ-2 ਅਤੇ ਪੰਜਾਬੀਆਂ ਦਾ ਪਰਵਾਸ, ਰਿਵਿਊ, ਡਾ. ਗੁਰਮੁੱਖ ਸਿੰਘ, 02/09/2021, (ਆਨਲਾਈਨ)
- Partition Lecture Series 2021, Dr. Nukhbah Langah, Lahore (Siraiki Language in Britain), 03/09/2021, (Online)
- ਚੱਲ ਮੇਰਾ ਪੁੱਤ-2 ਅਤੇ ਪੰਜਾਬੀਆਂ ਦਾ ਪਰਵਾਸ, ਰਿਵਿਊ, ਡਾ. ਗੁਰਮੁੱਖ ਸਿੰਘ, 02/09/2021, (ਆਨਲਾਈਨ)
- ਪੰਜਾਬ ਅਤੇ ਪਰਵਾਸ-1, ਵਿਚਾਰ ਚਰਚਾ, ਡਾ. ਗੁਰਬਚਨ ਸਿੰਘ, 04/09/2021 (ਆਨਲਾਈਨ)
- ਪਰਵਾਸ ਦੇ ਅਨੁਭਵ, ਜੋਗਿੰਦਰ ਸਿੰਘ ਭੰਗਾਲੀਆ ਨਾਲ ਵਿਚਾਰ ਚਰਚਾ, ਸੈਮੀਨਾਰ, 18/09/2021
- ਪੰਜਾਬ ਅਤੇ ਪਰਵਾਸ-2, ਵਿਚਾਰ ਚਰਚਾ, ਡਾ. ਗੁਰਬਚਨ ਸਿੰਘ, 12/09/2021(ਆਨਲਾਈਨ)
- ਪੰਜਾਬ ਅਤੇ ਪਰਵਾਸ-1, ਵਿਚਾਰ ਚਰਚਾ, ਡਾ. ਗੁਰਬਚਨ ਸਿੰਘ, 19/09/2021(ਆਨਲਾਈਨ)
- ਪੰਜਾਬ ਅਤੇ ਪਰਵਾਸ ਵਿਸ਼ੇ ਤੇ ਵਿਚਾਰ ਚਰਚਾ, ਡਾ. ਗਿਆਨ ਸਿੰਘ, 26/09/2021 (ਆਨਲਾਈਨ)
- ਨਾਰਥ ਅਮਰੀਕਾ ਵਸਦੇ ਪੰਜਾਬੀ ਭਾਈਚਾਰਾ ਨਾਲ ਆਨਲਾਈਨ ਸੰਵਾਦ ਮੁਖਾਤਿਬ ਡਾ. ਅਰਵਿੰਦ ਵਾਈਸ ਚਾਂਸਲਰ,
- ਪੰਜਾਬੀ ਯੂਨੀਵਰਸਿਟੀ, ਪਟਿਆਲਾ, 02/10/2021 (ਆਨਲਾਈਨ)
- ਕਿਵੇਂ ਸਮਝੀਏ ਸੰਤਾਲੀ ਨੂੰ? ਵਿਸ਼ੇ ਤੇ ਵਿਚਾਰ ਚਰਚਾ, ਸਨਵਾਲ ਧਾਲੀਵਾਲ, 09/10/2021 (ਆਨਲਾਈਨ ) ਪਾਰਟੀਸ਼ਨ ਭਾਸ਼ਣ ਲੜੀ 2021 ਤਹਿਤ "ਇੱਕੀਵੀਂ ਸਦੀ ਵਿਚ ਬਟਵਾਰੇ ਦੇ ਸਾਏ ਨਾਲ" ਵਿਚਾਰ ਚਰਚਾ ਮਿਤੀ 14/10/2021 ਨੂੰ (ਆਨਲਾਈਨ) ਕੀਤੀ ਗਈ ਜਿਸ ਵਿਚ ਪ੍ਰੋਫੈਸਰ ਆਇਸ਼ਾ ਜਲਾਲ (Tufts University, USA) ਪ੍ਰਮੁੱਖ ਭਾਸ਼ਣ ਕਰਤਾ ਸਨ।
- "ਕਿਸਾਨੀ ਹੋਂਦ ਦਾ ਸੁਆਲ ਅਤੇ ਬਸਤੀਵਾਦੀ ਪੰਜਾਬੀ ਦਾ ਵਿੱਤੀ ਪ੍ਰਬੰਧ" ਤੇ ਵਿਚਾਰ ਚਰਚਾ ਮਿਤੀ 27/10/2021 ਨੂੰ (ਆਨਲਾਈਨ)ਕਰਵਾਈ ਗਈ। ਜਿਸ ਵਿਚ ਪ੍ਰਮੁੱਖ ਵਕਤਾ ਡਾ. ਨਵਯੁਗ ਗਿੱਲ ਸਨ।
- "ਅਮਰੀਕਾ ਵਿਚ ਸਿੱਖ: ਅਤੀਤ, ਵਰਤਮਾਨ ਅਤੇ ਭਵਿੱਖ" ਤੇ ਵਿਚਾਰ ਚਰਚਾ ਮਿਤੀ 15/11/2021 ਨੂੰ (ਆਨਲਾਈਨ) ਕਰਵਾਈ ਗਈ। ਜਿਸ ਵਿਚ ਗੁਰਿੰਦਰ ਸਿੰਘ ਮਾਨ (ਡਾਇਰੈਕਟਰ, ਗਲੋਬਲ ਇੰਸਟੀਚਿਊਟ ਫ਼ਾਰ ਸਿੱਖ ਸਟੱਡੀਜ਼, ਨਿਊਯਾਰਕ) ਪ੍ਰਮੁੱਖ ਭਾਸ਼ਣ ਕਰਤਾ ਸਨ।
- ਪੰਜਾਬੀ ਡਾਇਸਪੋਰਾ ਲੈਕਚਰ ਲੜੀ 2021, ਰੁਬਰੂ ਸ਼ਾਇਰ ਸੁਖਪਾਲ, 26/12/2021, (ਆਨਲਾਈਨ)
- ਪਾਰਟੀਸ਼ਨ ਭਾਸ਼ਣ ਲੜੀ 2021 ਤਹਿਤ "Partition Alegropolitics"ਵਿਚਾਰ ਚਰਚਾ ਮਿਤੀ 24/11/2021 ਨੂੰ (ਆਨਲਾਈਨ) ਕਰਵਾਈ ਗਈ। ਜਿਸ ਵਿਚ ਪ੍ਰਮੁੱਖ ਭਾਸ਼ਣ ਕਰਤਾ ਪ੍ਰੋਫ਼ੈਸਰ ਅਨੰਨਿਆ ਜਹਾਂਆਰਾ ਕਬੀਰ (ਪ੍ਰੋਫ਼ੈਸਰ, ਕਿੰਗਜ਼ ਕੌਲਜ, ਲੰਡਨ) ਸਨ
- ਪਾਰਟੀਸ਼ਨ ਭਾਸ਼ਣ ਲੜੀ 2021 ਤਹਿਤ "The Punjabi Anticolonial Diaspora: Critical Reflections on Race, Empire and Migration in Early Twentieth Century North America" ਤੇ ਲੈਕਚਰ ਮਿਤੀ 09/12/2021 ਨੂੰ (ਆਨਲਾਈਨ) ਕਰਵਾਇਆ ਗਿਆ। ਜਿਸ ਵਿਚ ਪ੍ਰੋ. ਸੀਮਾ ਸੋਹੀ ਪ੍ਰਮੁੱਖ ਵਕਤਾ ਅਤੇ ਪ੍ਰੋ. ਇੰਦੂ ਬਾਂਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
- ਬਾਲਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਕਿਉਂ ਤੇ ਕਿਵੇਂ ਜੋੜੀਏ, ਗੁਰਮੀਤ ਕੌਰ (ਅਮਰੀਕਾ) ਮਾਂ ਬੋਲੀ ਨੂੰ ਸਮਰਪਿਤ, 12/02/2022, (ਆਨਲਾਈਨ)
- "ਮਰਦਾਵੇਂ ਚੁਗਿਰਦੇ 'ਚ ਗੱਭਰੂ ਹੋਣਾ, ਉੱਤਰੀ ਭਾਰਤ ਵਿਚ ਪ੍ਰਸਤਵ ਮੀਡੀਆ ਅਤੇ ਪਾਰਦਰਸ਼ੀ ਝਾਕ" (ਡਾ. ਹਰਚੰਦ ਗਿੱਲ) ਲੈਕਚਰ (ਆਨਲਾਈਨ) ਮਿਤੀ 26/02/2022 ਨੂੰ (ਆਨਲਾਈਨ) ਕਰਵਾਇਆ ਗਿਆ। ਜਿਸ ਵਿਚ ਪ੍ਰੋ. ਸੀਮਾ ਸੋਹੀ ਅਤੇ ਪ੍ਰੋ. ਇੰਦੂ ਬਾਂਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
- ਪੰਜਾਬ ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ, ਅਮਨਦੀਪ ਸੰਧੂ, ਕਿਤਾਬ ਚਰਚਾ, 07/03/2022, (ਆਨਲਾਈਨ)
- Prof. Rajesh Kumar Sharma, Writing and Creativity (Seminar 23/03/2022) Dhahan Award Function.
- ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭੂਮਿਕਾ (ਡਾ. ਗੁਰਪ੍ਰੀਤ ਸਿੰਘ ਲਹਿਲ), 30/04/2022।
- ਪੰਜਾਬੀ ਡਾਇਸਪੋਰਾ ਅਤੇ ਪੰਜਾਬੀ ਸਿਨੇਮਾ (ਚੰਨ ਪ੍ਰਦੇਸੀ ਫਿਲਮ), 26/05/2022, (ਆਨਲਾਈਨ)
- ਲਹੂ-ਲੁਹਾਣ, ਵੰਡਿਆਂ, ਵੱਢਿਆਂ ਟੁੱਕਿਆ ਪੰਜਾਬ, (ਇਸ਼ਤਿਆਕ ਅਹਿਮਦ) ਕਿਤਾਬ ਚਰਚਾ, ਸੁਖਵੰਤ ਹੁੰਦਲ, ਪ੍ਰੋ. ਜਸਪ੍ਰੀਤ ਕੌਰ (ਪੰਜਾਬੀ ਅਨੁਵਾਦਕ), 15/06/2022 (ਆਨਲਾਈਨ)
- Pending Religious Scriptures: Maya, Knowledge, Gyam, Prof. Balbinder Singh Bhogal, 01/08/2022, (Online)
- "Violence and the Sikhs" ਪ੍ਰੋ. ਅਰਵਿੰਦ ਮੰਡੇਰ ਦੁਆਰਾ ਲਿਖੀ ਪੁਸਤਕ ਤੇ ਕਿਤਾਬ ਚਰਚਾ ਮਿਤੀ 29/08/2022 ਨੂੰ (ਆਨਲਾਈਨ) ਕਰਵਾਈ ਗਈ । ਜਿਸ ਵਿਚ ਪ੍ਰੋ. ਪਿਸ਼ੋਰਾ ਸਿੰਘ, ਪ੍ਰੋ. ਬਰਿੰਦਰਪਾਲ ਸਿੰਘ, ਡਾ. ਯਾਦਵਿੰਦਰ ਸਿੰਘ ਅਤੇ ਜਸਬੀਰ ਮੰਡ ਚਰਚਾਕਾਰ ਸ਼ਾਮਲ ਹੋਏ।
- "Women Writing on Partition" Dr. Sakoon Singh, Prof. Nandi Bhatia and Dr. Anjali Geera Ray ਮਿਤੀ 14/09/2022 ਨੂੰ (ਆਨਲਾਈਨ) ਕਰਵਾਇਆ ਗਿਆ।
- ਦਰਦ-ਏ-ਦਿਲ, ਸਕੂਨ ਅਤੇ 'ਮੈਂ' ਭਾਈ ਵੀਰ ਸਿੰਘ ਰਚਨਾ "ਰਾਣਾ ਸੂਰਤ ਸਿੰਘ" ਤੇ ਵਿਚਾਰ ਚਰਚਾ ਮਿਤੀ 13/01/2023 ਨੂੰ ਕੀਤੀ ਗਈ , ਜਿਸ ਵਿਚ ਪ੍ਰੋ. ਇੰਨੀ ਕੌਰ ਪ੍ਰਮੁੱਖ ਵਕਤਾ ਵਜੋਂ ਸ਼ਾਮਲ ਹੋਏ।
- "ਰੱਬ ਦਾ ਸੂਰਮਾ" ਲੇਖਕ ਸ਼ਮੀਲ ਦੇ ਕਾਵਿ ਸੰਗ੍ਰਹਿ ਤੇ ਕਿਤਾਬ ਚਰਚਾ ਮਿਤੀ 01/02/2023 ਨੂੰ (ਆਨਲਾਈਨ) ਕੀਤੀ ਗਈ, ਜਿਸ ਵਿਚ ਖੋਜ ਪਰਚਾ ਡਾ. ਆਤਮ ਰੰਧਾਵਾ ਵਲੋਂ ਅਤੇ ਸੰਵਾਦ: ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕੁਲਵੀਰ ਗੌਜਰਾ, ਨੀਤੂ ਅਰੋੜਾ, ਜਸਬੀਰ ਮੰਡ ਅਤੇ ਸ਼ਮੀਲ ਵਲੋਂ ਕੀਤਾ ਗਿਆ।
- ਲੇਖਕ ਗੁਰਰੀਤ ਬਰਾੜ ਰਚਿਤ ਪੁਸਤਕ "ਜਦੋਂ ਦਰਿਆ ਸੁਕਦੇ ਨੇ" (When the Rivers Run Dry) ਤੇ ਕਿਤਾਬ ਚਰਚਾ ਮਿਤੀ 13/02/2023 ਨੂੰ (ਆਨਲਾਈਨ) ਕਰਵਾਈ ਗਈ, ਜਿਸ ਵਿਚ ਪ੍ਰੋ. ਸੁੱਚਾ ਸਿੰਘ ਗਿੱਲ ਵਜੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
- ਅਨਿਰੁੱਧ ਕਾਲਾ ਦੀ ਅੰਗਰੇਜ਼ੀ ਕਹਾਣੀਆਂ ਦੀ ਪੁਸਤਕ "The Unsafe Asylum" ਦਾ ਪੰਜਾਬੀ ਅਨੁਵਾਦ ਪ੍ਰੋ. ਕੁਲਵੀਰ ਗੌਜਰਾ "ਲਾਹੌਰ ਦਾ ਪਾਗਲਖਾਨਾ: ਵੰਡ ਤੇ ਪਾਗਲਪਨ ਦੀਆਂ ਕਹਾਣੀਆਂ" ਤੇ ਕਿਤਾਬ ਚਰਚਾ ਮਿਤੀ 25/02/2023 ਨੂੰ (ਆਨਲਾਈਨ) ਕਰਵਾਈ ਗਈ, ਜਿਸ ਵਿਚ ਡਾ. ਅਨਿਰੁੱਧ ਕਾਲਾ, (ਲੇਖਕ) ਡਾ. ਕੁਲਵੀਰ ਗੌਜਰਾ (ਅਨੁਵਾਦਕ), ਡਾ. ਪਰਮਜੀਤ ਸਿੰਘ ਰਮਾਣਾ (ਪ੍ਰਸਿੱਧ ਚਿੰਤਕ), ਡਾ. ਜਸਪ੍ਰੀਤ ਕੌਰ (ਵਿਸ਼ਲੇਸ਼ਕ) ਵਜੋਂ ਸ਼ਾਮਲ ਹੋਏ।
- "ਗੁਰੂ ਤੇਗ ਬਹਾਦੁਰ ਸਾਹਿਬ: ਸ਼੍ਰਿਸ਼ਟੀ, ਧਰਮ ਅਤੇ ਭਾਰਤ" ਵਿਸ਼ੇਸ਼ ਭਾਸ਼ਣ ਅਤੇ ਵਿਚਾਰ ਚਰਚਾ ਮਿਤੀ 09/03/2023 ਨੂੰ (ਆਨਲਾਈਨ) ਕਰਵਾਈ ਗਈ। ਹਰਿੰਦਰ ਸਿੰਘ ਸੀਕਰੀ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।
- Sufi Shrines in Post-Partition Doaba (Punjab): Rapture and Continuities (Yogesh Snehi) ਲੈਕਚਰ ਆਨਲਾਈਨ ਮਿਤੀ 21/03/2023 ਨੂੰ (ਆਨਲਾਈਨ) ਕਰਵਾਇਆ ਗਿਆ
- ਮਨਪ੍ਰੀਤ ਜੇ. ਸਿੰਘ ਦੁਆਰਾ ਰਚਿਤ ਪੁਸਤਕ "The Sikh Next door: An Identity in Transition" ਤੇ ਕਿਤਾਬ ਚਰਚਾ ਮਿਤੀ 12/05/2023 ਨੂੰ (ਆਨਲਾਈਨ) ਕਰਵਾਈ ਗਈ, ਜਿਸ ਵਿਚ Amandeep Sandhu ਪ੍ਰਮੁੱਖ ਚਰਚਾਕਾਰ ਵਜੋਂ ਸ਼ਾਮਲ ਹੋਏ।
- Green Washing or Green Agriculture Farmer's Struggle, Global Ecological, Crisis, Dr. Nadia Singh, 25/02/2024), (Online)
- Roberto Schwarz, Rajinder Singh Bedi and Colonial Legacies in India, Prof. G.S. Sahota Calfornia, Prof. Aditya Behal, 01/03/2024, (Online)
- The Harmonium: From Christian Missionary Hymns to Sikh Kirtan (Gurminder Kaur Bhogal, Catherine Mills Davis Professor in Music Welles lay College (USA), 05/03/2024, (Online)
Conference Proceedings
Diaspora and Development: Emerging Multidisciplinary Dynamics of Indian/Punjabi Migration. Publication Bureau, Punjabi University, Patiala, 2017
Dr. Manjit Singh Bhamrah, Director
0175-5136511
director_dias@pbi.ac.in
9501010571
Information authenticated by
Dr. Manjit Singh Bhamrah
Webpage managed by
University Computer Centre
Departmental website liaison officer
--
Last Updated on:
02-08-2024